Ecology according to Sikhism / ਗੁਰਮਤਿ ਅਨੁਸਾਰ ਪਰਿਆਵਰਨ ਸਿਧਾਂਤ
The Sikh ecology provides insight on the various forms of life help each other to sustain mutually.
It leads to discoveries of not only unity of life but also to a very meaningful unity of entire existence
ਸਿੱਖ ਪਰਿਆਵਰਨ ਸਿਧਾਂਤ ਅਨੁਸਾਰ ਜੀਵਨ ਦੀਆਂ ਅਲੱਗ ਅਲੱਗ ਪ੍ਰਣਾਲੀਆਂ ਨਾ ਸਿਰਫ ਆਪਸੀ ਹੋਂਦ ਬਨਾਉਣ ਲਈ ਹਿੱਸਾ ਪਾਉਂਦੀਆਂ ਹਨ, ਸਗੋਂ ਸੰਪੂਰਨ ਹੋਂਦ ਦੀ ਏਕਤਾ ਦੇ ਸਿਧਾਂਤ ਨੂੰ ਦਰਸਾਉਂਦੀ ਹੈ।
Dr.Parminder Kaur , Dept. of Philosophy , Punjabi University , Patiala
Email-dr.parminder.kaur.aulakh@gmail.com



